ਝੂਠੇ ਵਾਅਦੇ ਕਰ ਭਰਮਾਉਂਦੀ ਹੈ ਲੋਕਾਂ ਨੂੰ ਕਾਂਗਰਸ ,ਵਿਕਾਸ ਕੰਮਾਂ ਨੂੰ ਵੇਖ ਕੇ ਵੋਟ ਦੇਣਗੇ ਵੋਟਰ– ਬੱਬੇਹਾਲੀ

ਗੁਰਦਾਸਪੁਰ, 9 ਫਰਵਰੀ (ਮੰਨਨ ਸੈਣੀ)। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਅੱਜ ਸ਼ਹਿਰ ਦੇ ਵਾਰਡ ਨੰਬਰ 28 ਦੇ ਬਾਬੋਵਾਲ ਵਿੱਚ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਇੱਥੋਂ ਦੇ ਅਕਾਲੀ ਉਮੀਦਵਾਰ ਰਾਜ ਕੁਮਾਰ ਹਵੇਲੀ ਵਾਲਾ ਦੇ ਹੱਕ ਵਿੱਚ ਇੱਕ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ … Continue reading ਝੂਠੇ ਵਾਅਦੇ ਕਰ ਭਰਮਾਉਂਦੀ ਹੈ ਲੋਕਾਂ ਨੂੰ ਕਾਂਗਰਸ ,ਵਿਕਾਸ ਕੰਮਾਂ ਨੂੰ ਵੇਖ ਕੇ ਵੋਟ ਦੇਣਗੇ ਵੋਟਰ– ਬੱਬੇਹਾਲੀ